Royal Enfield Bullet Quotes Status Shayari Punjabi

Jatt bullet te, te bullet 100 te...
0 0
Read Time:1 Minute, 29 Second

Mutiyaar di yaari jatt naal te jatt di yaari bullet naal..

ਮੁਟਿਆਰ ਦੀ ਯਾਰੀ ਜੱਟ ਨਾਲ ਤੇ ਜੱਟ ਦੀ ਯਾਰੀ ਬੁੱਲਟ ਨਾਲ

Mutiyaar mardi jatt te , te jatt marda bullet te..

ਮੁਟਿਆਰ ਮਰਦੀ ਜੱਟ ਤੇ, ਤੇ ਜੱਟ ਮਾਰਦਾ ਬੁੱਲਟ ਤੇ

Jatt bullet te, te bullet 100 te…

ਜੱਟ ਬੁਲੇਟ ਤੇ , ਤੇ ਬੁਲੇਟ 100 ਤੇ..

Jatt bullet te, te bullet 100 te...

Jatt di yaari mutiyaar naal katt, te buleet naal vadh..

ਜੱਟ ਦੀ ਯਾਰੀ ਮੁਟਿਆਰ ਨਾਲ ਕੱਟ ਤੇ ਬੁੱਲਟ ਨਾਲ ਵੱਧ

Mitra di heart beat “dugg dugg”

ਮਿੱਤਰਾ ਦੀ ਹਾਰਟ ਬਿੱਟ “ਦੁੱਗ ਦੁੱਗ “

Mitraa da bullet patti janda mutiyara nu…

ਮਿੱਤਰਾ ਦਾ ਬੁੱਲਟ ਪੱਟੀ ਜਾਂਦਾ ਮੁਟਿਆਰਾਂ ਨੂੰ

Kudi kehndi bullet chadd de…main o kudi hi chadd ti…

ਕੁੜੀ ਕਹਿੰਦੀ ਬੁੱਲਟ ਛੱਡ ਦੇ, ਅੱਪਾਂ ਓ ਕੁੜੀ ਹੀ ਛੱਡ ਦੀ .

Enni kudiya mian ni patiya jinni mere bullet ne patt litiya..

ਇੰਨੀ ਕੁੜੀਆਂ ਮੈਂ ਨੀ ਪੱਟੀਆਂ ਜਿੰਨੀ ਮੇਰੇ ਬੁੱਲਟ ਨੇ ਪੱਟੀਆਂ

Petrol daa vairi aa mera Bullet…

ਬੁੱਲਟ : ਪੈਟਰੋਲ ਦਾ ਵੈਰੀ

Bappu kainda putt krle control..
main kainda bapu main ni hona control jado takk aa meri bullet ch petrol..

ਬਾਪੂ ਕਹਿੰਦਾ ਪੁੱਤ ਕਾਰਲਾ ਕੰਟਰੋਲ ਮੈਂ ਕਹਿੰਦਾ ਬਾਪੂ ਮੈਂ ਨੀ ਹੋਣਾ ਕੰਟਰੋਲ ਜਦੋ ਤੱਕ ਮੇਰੀ ਬੁਲਟ ਚ ਆ ਪੈਟਰੋਲ

ਮੈਂ ਵੈਰੀਆਂ ਦਾ ਵੈਰੀ ਤੇ ਮੇਰਾ ਬੁੱਲਟ ਪੈਟਰੋਲ ਦਾ ਵੈਰੀ

ਸਾਡੀ ਬੁਲੇਟ ਚ Petrol ਤੇ ਅੱਪਾ Out of Control

About Post Author

Story Teller

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %